America 'ਚ ਕਸੂਤੀ ਫਸ ਇਹ ਭਾਰਤੀ ਵਿਦਿਆਰਥਣ!ਦੇਖੋ ਕੈਬ ਡਰਾਈਵਰ ਨੇ ਕੀ ਕੀਤਾ ਇਸ ਮਾਸੂਮ ਕੁੜੀ ਨਾਲ!|OneIndia Punjabi

2023-12-25 0

ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥਣ ਨੇ ਦਾਅਵਾ ਕੀਤਾ ਹੈ ਕਿ ਇਕ ਕੈਬ ਡਰਾਈਵਰ ਉਸ ਦਾ ਸਾਮਾਨ ਲੈ ਕੇ ਭੱਜ ਗਿਆ, ਜਿਸ ਕਾਰਨ ਉਹ ਬਿਨਾਂ ਵੀਜ਼ਾ, ਬੈਂਕ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਫਸ ਗਈ ਹੈ। ਭਾਰਤੀ ਵਿਦਿਆਰਥਣ ਅਮਰੀਕਾ ਤੋਂ ਭਾਰਤ ਵਾਪਸ ਆ ਰਹੀ ਸੀ ਜਦੋਂ ਉਸ ਨਾਲ ਇਹ ਘਟਨਾ ਵਾਪਰੀ। ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮਦਦ ਮੰਗੀ ਹੈ। ਭਾਰਤੀ ਵਿਦਿਆਰਥਣ ਸ਼੍ਰੇਆ ਵਰਮਾ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਈਨ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਉਹ ਭਾਰਤ ਵਿੱਚ ਆਪਣੇ ਮਾਤਾ-ਪਿਤਾ ਕੋਲ ਆਉਣ ਲਈ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਸੀ। ਸ਼੍ਰੇਆ ਨੇ ਏਅਰਪੋਰਟ ਜਾਣ ਲਈ ਲਿਫਟ ਐਪ ਰਾਹੀਂ ਕੈਬ ਬੁੱਕ ਕੀਤੀ ਸੀ।
.
This Indian student got stuck in America! See what the cab driver did to this innocent girl!
.
.
.
#ameircanews #indiangirl #punjabnews

Videos similaires